Friday, 10 February 2012

ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ

Love Time Pass
ਟਾਇਮ ਪਾਸ ਕਰਨ ਨੂੰ ਪਿਆਰ ਕਹਿੰਦੇ ਨੇ
ਅੱਜ ਦੇ ਸੋਹਣੇ ਝੂਠ ਨੂੰ ਸੱਚ ਕਹਿੰਦੇ ਨੇ
ਜਿੰਨਾਂ ਚਿਰ ਦਿਲ ਕਰੇ ਵਕਤ ਬਿਤਾਉਂਦੇ ਨੇ
ਜਦੋਂ ਦਿਲ ਭਰ ਜਾਵੇ ਤਾਂ ਰਾਹ ਬਦਲ ਲੈਦੇਂ ਨੇ