Friday, 10 February 2012

ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਆ ਏ

Broken Heart
ਇਸ ਇਸ਼ਕ਼ ਦੇ ਰੰਗ ਅਨੋਖੇ ਨੇ, ਵਫਾ ਘੱਟ ਤੇ ਜਿਆਦਾ ਧੋਖੇ ਨੇ,
ਦਿਲ ਨਾਲ ਖੇਡ ਕੇ ਸੱਜਣਾ ਨੇ, ਬਸ ਸੁੱਟਣਾ ਹੀ ਸਿੱਖਿਆ ਏ,
ਦਿਲ ਤੇ ਕੱਚ ਦੀ ਕਿਸਮਤ ਦੇ ਵਿਚ ਟੁੱਟਣਾ ਹੀ ਲਿਖਿਆ ਏ