Wednesday, 14 March 2012

ਸੌਂਹ ਰੱਬ ਦੀ ਓਦੋਂ ਹੋਰ ਵੀ ਸੋਹਣੀ ਲੱਗਦੀ

Husan Da Garoor
ਹੁਸਨ ਦਾ ਕਰੇ ਗਰੂਰ ਜਦ, ਸਾਨੂੰ ਤੱਕਦੀ ਏ ਘੂਰ ਘੂਰ ਜਦ
ਪਾ ਕੇ ਸੋਹਣੀਏ ਮੱਥੇ ਤੇ ਵੱਟ, ਬਣਦੀ ਏਂ ਲਾਟ ਅੱਗ ਦੀ
ਸੌਂਹ ਰੱਬ ਦੀ ਓਦੋਂ ਹੋਰ ਵੀ ਸੋਹਣੀ ਲੱਗਦੀ