Thursday 15 March 2012

‎31 ਮਾਰਚ ਨੂੰ ਹੋਣਾ ਅਸਲੀ ਕੱਪ ਕਬੱਡੀ ਦਾ

Bhai Balwant Singh
‎31 ਮਾਰਚ ਨੂੰ ਹੋਣਾ ਅਸਲੀ ਕੱਪ ਕਬੱਡੀ ਦਾ
ਬੜਾ ਦਿਲਚਸਪ ਮੁਕਾਬਲਾ ਹੋਣਾ ਪਟਿਆਲੇ ਵਿੱਚ ਮੈਦਾਨ ਦੇ
ਦੋ ਟੀਮਾਂ ਵਿਚਕਾਰ ਮੌਤ ਰਕਾਨ v/s ਸਿੱਖਾ ਦੀ ਸ਼ਾਨ ਦੇ
ਦੇਖਾਂ ਗੇ ਮੌਤ ਲੈ ਕੇ ਜਾਉ ਜਾਂ ਸਾਡੇ ਸਿੱਖਾਂ ਦੇ ਹਿੱਸੇ ਆਉ ਰਾਜੌਆਣਾ ਕੱਪ ਕਬੱਡੀ ਦਾ

‎31 ਮਾਰਚ ਨੂੰ ਹੋਣਾ ਅਸਲੀ ਕੱਪ ਕਬੱਡੀ ਦਾ 
‎31 ਮਾਰਚ ਨੂੰ ਹੋਣਾ ਅਸਲੀ ਕੱਪ ਕਬੱਡੀ ਦਾ 

ਕੁੜੀਆਂ ਪਿੱਛੇ ਬੜੇ ਹੀ ਸੜਕਾਂ ਤੇ ਮੁੰਡੇ ਲੜਦੇ ਵੇਖੇ ਨੇ
M.LA ਪਿੱਛੇ ਬੜੇ ਹੀ ਜ਼ਿੰਦਾਬਾਦ ਜ਼ਿੰਦਾਬਾਦ ਕਰਦੇ ਵੇਖੇ ਨੇ
ਹੁਣ ਸੜਕਾਂ ਤੇ ਆਜੂ ਜੇ ਸੀਨਿਆਂ ਵਿੱਚ ਭਾਬੜ ਮੱਚੇ ਨੇ
ਆਜੋ ਹੁਣ ਤਾਂ ਪੁੱਛ ਹੀ ਲਈਏ ਬਾਦਲ ਤੇ ਮੋਹਨੇ (ਮਨਮੋਹਨ ਸਿੰਘ) ਨੂੰ
ਕਿਉਂ ਚੰਦਰਿਆ ਸਿੱਖਾ ਦੇ ਹਿੱਸੇ ਹੀ ਫਾਂਸੀ ਦੇ ਰੱਸੇ ਨੇ
ਆਪਣੇ ਵਿਚਾਰ ਇੱਥੇ ਸਾਂਝੇ ਕਰੋ