Sunday, 18 March 2012

ਮੁੰਡਾ - ਵਾਹਿਗੁਰੂ ਨੇ ਕਰਾਈਆਂ ਤੇਰੀਆਂ ਤੇ ਮੇਰੀਆਂ ਲਾਵਾਂ

Satnam Waheguru - Love Couple
ਮੁੰਡਾ - ਵਾਹਿਗੁਰੂ ਨੇ ਕਰਾਈਆਂ ਤੇਰੀਆਂ ਤੇ ਮੇਰੀਆਂ ਲਾਵਾਂ,
ਅੱਜ ਤੋਂ ਤੂੰ ਮੇਰੀ ਤੇ ਮੈਂ ਤੇਰਾ ਸਦਾ ਲਈ ਹੋ ਜਾਵਾਂ,
ਤੂੰ ਕਰੀਂ ਮੈਨੂੰ ਇਹਨਾਂ ਪਿਆਰ ਤੇਰੇ ਤੇ ਆਉਣ ਵਾਲੇ,
ਦੁੱਖ ਨੂੰ ਪਿਆਰ ਨਾਲ ਸੁੱਖ ਵਿੱਚ ਬਦਲ ਜਾਵਾਂ,

ਕੁੜੀ - ਵਾਹਿਗੁਰੂ ਨੇ ਕਰਾਈਆਂ ਤੇਰੀਆਂ ਤੇ ਮੇਰੀਆਂ ਲਾਵਾਂ,
ਮੈਂ ਕਰਾਂਗੀ ਤੈਨੂੰ ਤੇ ਤੇਰੇ ਪਰਿਵਾਰ ਨੂੰ ਏਨਾਂ ਪਿਆਰ,
ਇਸ ਘਰ ਦੀ ਨੂੰਹ ਨਹੀਂ ਸੋਹਣੀ ਧੀ ਬਣ ਜਾਵਾਂ,
ਰੱਖਾਂਗੀਂ ਸਾਰਿਆਂ ਨੂੰ ਆਪਣੇ ਪਿਆਰ ਦੇ ਧਾਗੇ ਵਿੱਚ,
ਪਿਰੋਕੇ ਏਦਾਂ ਸਾਰੀ ਜਿੰਦਗੀ ਤੇਰੇ ਨਾਲ ਜੀ ਜਾਵਾਂ