Sunday, 27 May 2012

ਫੱਤੋ - ਰੱਜ ਰੱਜ ਕੇ ਪਾਊਡਰ ਲਾਉਂਦੀ ਆ

Fatto - Punjabi Girl
"ਫੱਤੋ"
ਰੱਜ ਰੱਜ ਕੇ ਪਾਊਡਰ ਲਾਉਂਦੀ ਆ 
ਮੇਕਅਪ ਨਾਲ ਮੂੰਹ ਚਮਕਾਉਂਦੀ ਆ 
ਓਹਦੀ ਝਾਂਜਰ ਸ਼ਨ ਸ਼ਨ ਸਾਊਂਡ ਕਰੇ
ਹਾਈ ਹੀਲ ਦੀ ਸੈਂਡਲ ਪਾਉਂਦੀ ਆ