Thursday, 7 June 2012

ਤੈਨੂੰ ਪਿਆਰ ਕੀਤਾ, ਤੇਰੀ ਰੁਸਵਾਈ ਨਹੀਂ ਸੀ ਚਾਹੁੰਦਾ

Aam Jehe Nu - Vinaypal Buttar Album 4x4
ਤੈਨੂੰ ਪਿਆਰ ਕੀਤਾ, ਤੇਰੀ ਰੁਸਵਾਈ ਨਹੀਂ ਸੀ ਚਾਹੁੰਦਾ
ਜਾਣੀ ਕੇ ਮੈਂ ਤੇਰੀ, ਜੱਗ ਤੋਂ ਹਸਾਈ ਨਹੀਂ ਸੀ ਚਾਹੁੰਦਾ
ਤਾਹੀਂ ਤੈਨੂੰ ਐਥੇ ਝੂਠ ਬੋਲ ਕੇ ਬੁਲਾਇਆ
ਗੀਤ ਰਾਹੀਂ ਤੈਨੂੰ ਅਹਿਸਾਸ ਇਹ ਕਰਾਇਆ
ਤੂੰ ਕੀ ਖੋਇਆ....ਤੂੰ ਕੀ ਪਾਇਆ....?
ਅਲਵਿਦਾ