Wednesday, 4 July 2012

ਜਿਸ ਘਰ ਦਾ ਤੂੰ ਪੁੱਤ ਹੋਵੇ, ਉਸ ਘਰ ਦੀ ਵੇ ਮੈਂ ਨੂੰਹ ਬਣਜਾਂ

Gagan Masoun
ਸੋਹਣਿਆਂ ਸੋਹਣੇ ਨੈਣ ਤੇਰੇ, ਇਹਨਾਂ ਨੈਣਾਂ ਦੀ ਮੈਂ ਰੂਹ ਬਣਜਾਂ
ਜਿਸ ਘਰ ਦਾ ਤੂੰ ਪੁੱਤ ਹੋਵੇ, ਉਸ ਘਰ ਦੀ ਵੇ ਮੈਂ ਨੂੰਹ ਬਣਜਾਂ