Thursday, 5 July 2012

ਖੂਬਸੂਰਤ ਤਾਂ ਸਿਰਫ ਖਿਆਲ ਹੁੰਦਾ

Khoobsurat Tan Koi Nahi Hunda
ਖੂਬਸੂਰਤ ਤਾਂ ਕੋਈ ਨਹੀਂ ਹੁੰਦਾ, ਖੂਬਸੂਰਤ ਤਾਂ ਸਿਰਫ ਖਿਆਲ ਹੁੰਦਾ
ਸ਼ਕਲ ਸੂਰਤ ਦੀ ਤਾਂ ਕੋਈ ਗੱਲ ਨੀ ਹੁੰਦੀ, ਬੱਸ ਦਿਲ ਮਿਲਿਆਂ ਦਾ ਸਵਾਲ ਹੁੰਦਾ