Thursday, 5 July 2012

ਉਦੋਂ ਪਤਾ ਲੱਗੂ ਤੈਨੂੰ ਕੰਡਿਆਂ ਦੇ ਮੁੱਲ ਦਾ

Knadeya De Mull Da
ਫੁੱਲ ਸੋਹਣਿਆਂ ਤੋਂ ਸੋਹਣੇ,
ਗੈਰ Kade ਆਪਣੇ ਨਾ ਹੋਣੇ,
ਖਾ ਕੇ ਧੋਖਾ ਹੋਣਾ ਅਹਿਸਾਸ ਤੈਨੂੰ ਭੁੱਲ ਦਾ,
ਉਦੋਂ ਪਤਾ ਲੱਗੂ ਤੈਨੂੰ ਕੰਡਿਆਂ ਦੇ ਮੁੱਲ ਦਾ