Thursday, 5 July 2012

ਨੈਣਾਂ ਨੂੰ ਕਿਉਂ ਹਰ ਵੇਲੇ ਤੇਰਾ ਹੀ ਇੰਤਜ਼ਾਰ ਰਹੇ

Naina Nu Har Vele Kyun Tera Hi Intezaar Rahe
ਨੈਣਾਂ ਨੂੰ ਕਿਉਂ ਹਰ ਵੇਲੇ ਤੇਰਾ ਹੀ ਇੰਤਜ਼ਾਰ ਰਹੇ
ਜਿਸ ਪਲ ਤੈਨੂੰ ਵੇਖਾਂ ਨਾਂ ਇਹ ਦਿਲ ਬੇਕਰਾਰ ਰਹੇ
ਨਸ਼ਾ ਇਹ ਤੇਰੇ ਇਸ਼ਕ ਦਾ ਮੇਰੀ ਰੂਹ ਨੂੰ ਮੋਹ ਗਿਆ
ਜਦੋਂ ਦਾ ਇਹ ਦਿਲ ਤੇਰਾ ਹੋ  ਗਿਆ