Monday, 2 July 2012

ਸ਼ਰਤ ਚੰਨੋਂ ਤੇਰੇ ਨਾਲ ਬਹਿ ਕੇ ਕੌਫ਼ੀ ਪੀਣ ਦੀ

Punjabi Mutiar
ਸੂਟ ਪਟਿਆਲਾ ਸ਼ਾਹੀ ਕੱਡਵੀ ਜੁੱਤੀ
ਕਦੇ ਟੌਪ ਨਾਲ ਪਾ ਲਵੇ ਜੀਨ ਨੀ
ਕਾਲਜ 'ਚ ਮੁੰਡਿਆਂ ਨਾਂ ਲਾ ਲਈ ਏ
ਸ਼ਰਤ ਚੰਨੋ ਤੇਰੇ ਨਾਲ ਬਹਿ ਕੇ ਕੌਫ਼ੀ ਪੀਣ ਦੀ