Tuesday, 3 July 2012

ਬੱਗਿਆਂ ਦਾ ਮੰਗੀ Point ਲੈਂਦਾ ਏ ਡਾਂਗ ਨਾਲ

Kabaddi
ਮਲਸੀਆਂ ਦਾ ਕੁਲਜੀਤ ਯਾਰੋ ਆਉਂਦਾ ਬੁੱਕਦਾ ,
ਸੁਰਖਪੂਰਿਆ ਸੰਦੀਪ ਨੀ ਕਿਸੇ ਤੋ ਰੁੱਕਦਾ ,
Dulla ਸੁਰਖਪੁਰੀਆ ਯਾਰੋ ਕੌਡੀ ਪਾਉਦਾ ਵਿਸ਼ ਕੇ ,
ਤਾਉ ਤੋਗਂਵਾਲੀਏ ਦਾ ਬੰਦਾ ਫੜਿਆ ਨਾ ਖਿਸਕੇ ,
ਨੰਗਲਾਂ ਦਾ ਸੰਦੀਪ ਜਾਫ ਲਾਉਂਦਾ ਏ ਦਿਮਾਗ ਨਾਲ,
ਤੇ ਬੱਗਿਆਂ ਦਾ ਮੰਗੀ Point ਲੈਂਦਾ ਏ ਡਾਂਗ ਨਾਲ