Sunday, 8 July 2012

ਓਸ ਦੇ ਹਜ਼ਾਰਾਂ Dost ਬਣ ਜਾਂਦੇ ਨੇਂ

Paisa
ਟੁੱਟ ਜਾਂਦਾ ਹੈ ਗਰੀਬੀ ਵਿਚ ਓਹ ਰਿਸ਼ਤਾ,
ਜੋ ਸਭ ਤੋਂ ਖਾਸ ਹੁੰਦਾ ਹੈ
ਓਸ ਦੇ ਹਜ਼ਾਰਾਂ Dost ਬਣ ਜਾਂਦੇ ਨੇਂ
ਜਦ ਪੈਸਾ ਇਨਸਾਨ ਦੇ ਪਾਸ ਹੁੰਦਾ ਹੈ