Tuesday, 10 July 2012

ਪਲਕਾਂ ਜੇ ਝੁਕਾਵਾਂ ਤੇ ਸਲਾਮ ਹੋ ਜਾਵੇ

Palkan Jhukawan
ਲਕਾਂ ਜੇ ਝੁਕਾਵਾਂ ਤੇ ਸਲਾਮ ਹੋ ਜਾਵੇ
ਸਿਰ ਜੇ ਝੁਕੇ ਤਾਂ ਆਦਾਬ ਹੋ ਜਾਵੇ
ਕਿੱਥੋਂ ਲਿਆਵਾਂ ਉਹ ਨਜ਼ਰ ਕਿ ਤੇਨੂੰ ਪਤਾ ਵੀ ਨਾ ਲੱਗੇ 
ਤੇ ਤੇਰਾ ਦੀਦਾਰ ਹੋ ਜਾਵੇ