Wednesday, 19 September 2012

ਮੈਂ ਪਲ-ਪਲ ਸੱਜਣਾ ਸੁਪਨੇ ਟੁੱਟਦੇ ਵੇਖੇ ਨੇ

Supne Tutde Vekhe Ne
ਮੈਂ ਪਲ-ਪਲ ਸੱਜਣਾ ਸੁਪਨੇ ਟੁੱਟਦੇ ਵੇਖੇ ਨੇ,
ਦੂਰ ਤੁਰ ਗਏ ਸੱਜਣਾ ਦੀ ਯਾਦ 'ਚ,
ਮੈਂ ਦਿਲ ਵੀ ਧੁਖਦੇ ਵੇਖੇ ਨੇ,
ਅੱਲੜ ਉਮਰੇ ਲਾਈਆਂ ਯਾਰੀਆਂ,
ਸੱਜਣਾਂ ਨੇ ਮੁੱਖ ਮੋੜ ਲਿਆ,
ਸੱਜਣਾਂ ਦੀ ਉਡੀਕ 'ਚ ਮੈਂ,
ਸਭ ਅਰਮਾਨ ਵੀ ਮੁੱਕਦੇ ਵੇਖੇ ਨੇ,
ਸੋਚ-ਸੋਚ ਕੇ ਗੈਰਾਂ ਦੀ ਗੱਲ ਕੀ ਕਰਨੀ,
ਮੈਂ ਲੋੜ ਪੈਣ ਤੇ ਅਪਣੇ ਖੂਨ ਵੀ ਸੁੱਕਦੇ ਵੇਖੇ ਨੇ

From: Sukh