Thursday, 6 September 2012

ਕਈ ਵਾਰ ਅਸੀਂ ਆਪ ਟੁੱਟੇ

Kai Vaar Asin Aap Tutte
ਕਈ ਵਾਰ ਅਸੀਂ ਆਪ ਟੁੱਟੇ,
ਕਈ ਵਾਰ ਜਿੰਦਗੀ ਨੇ ਤੋੜਿਆ,
ਮੈ ਨਾਂ ਤਾਂ ਸ਼ੀਸ਼ਾ ਨਾਂ ਤਾਰਾ,
ਸ਼ਾਇਦ ਮੈਂ ਜੁੜ ਵੀ ਜਾਂਵਾ,
ਪਰ ਕਦੀ ਕਿਸੀ ਨੇ ਰੀਝ ਨਾਲ ਨਾਂ ਜੋੜਿਆ

From: Sukh