Sunday, 30 September 2012

ਪੈਸੇ ਦਾ ਯਾਰ ਤੇ ਵਿਕਾਊ ਉਮੀਦਵਾਰ

Paise Da Yaar
ਪੈਸੇ ਦਾ ਯਾਰ ਤੇ ਵਿਕਾਊ,
ਉਮੀਦਵਾਰ ਦਾ ਪਤਾ ਨੀਂ ਕਦੋਂ,
ਸਰੀਕਾਂ ਨਾਲ ਰਲ ਜਾਵਣ,
ਚਲਾਕ ਮਸ਼ੂਕ ਤੇ ਖਰਾਬ ਬਦੂੰਕ,
ਦਾ ਪਤਾ ਨਹੀਂ ਕਿੱਧਰ ਨੂੰ ਚੱਲ,
ਜਾਵਣ