Wednesday, 26 September 2012

Pappu ਜੋਗੀ ਦੀ ਬੀਨ ਵੱਲ ਇਸ਼ਾਰਾ ਕਰਕੇ

Jogi Di Been Wal Ishara karke
Pappu ਜੋਗੀ ਦੀ ਬੀਨ ਵੱਲ
ਇਸ਼ਾਰਾ ਕਰਕੇ ਜੋਗੀ ਨੂੰ
ਕਹਿੰਦਾ,’’ ਭਾਈ ਸਾਬ, ਇਹ
ਬੀਨ ਨਾਲ ਤੁਸੀਂ ਸੱਪ ਫੜਦੇ
ਹੋ?’’
.
.
.
.
.
.
.
.
.
.
.
.
ਜੋਗੀ ਕਹਿੰਦਾ,’’ ਨਾ ਹੋਰ
ਸਾਲਿਆ, ਮੈਂ ਇਹ ਚਾਹ
ਠੰਡੀ ਕਰਨ ਨੂੰ ਰਖੀ ਆ ???