Wednesday, 14 November 2012

ਦੋ ਸਰੀਰਾਂ ਦੀ ਜਦੋਂ ਇੱਕ ਰੂਹ ਬਣਦੀ ਆ

Ik Rooh
ਦੋ ਸਰੀਰਾਂ ਦੀ ਜਦੋਂ ਇੱਕ ਰੂਹ ਬਣਦੀ ਆ ਤਾਂ ਪਿਆਰ ਦਾ ਇੱਕ ਘਰ ਬਣ ਜਾਂਦਾ,
ਰੱਬ ਨੂੰ ਪੂਜਣ ਵਾਲਾ ਸੋਹਣਾ ਇੱਕ ਦਰ ਬਣ ਜਾਂਦਾ