ਕਰਿਸਮਿਸ ਮਨਾਉਣ ਲਈ ਤਿਆਰ ਹਰ ਕੋਈ
ਕਰਿਸਮਿਸ ਮਨਾਉਣ ਲਈ ਤਿਆਰ ਹਰ ਕੋਈ।
ਪਰ ਸਹਿਬਜਾਦਿਆ ਦੀ ਸ਼ਹੀਦੀ ਤੇ ਸ਼ੋਕ ਕਰਨ ਲਈ, ਹੈ ਨਹੀਂ ਤਿਆਰ ਕੋਈ।
ਈਸਾ ਮਸੀਹ ਦੀ ਸਲੀਬ ਨੂੰ ਯਾਦ ਰੱਖੇ ਹਰ ਕੋਈ।
ਪਰ ਸਰਹੰਦ ਦੀ ਖੂਨੀ ਨੀਂਹ ਯਾਦ ਕਰਨ ਲਈ ਹੈ ਨਹੀਂ ਤਿਆਰ ਕੋਈ।
ਸੈਟਾ ਕਲਾਥ ਬਣਨ ਲਈ ਤਿਆਰ ਹਰ ਕੋਈ।
ਪਰ ਸਹੀਦ ਮੋਤੀ ਮੀਹਰਾ ਬਣਨ ਲਈ ਹੈ ਨਹੀਂ ਤਿਆਰ ਕੋਈ ।
ਕਰਿਸਮਿਸ ਪੰਥਦਾ ਮਹਾਨ ਆਗੂ ਬਣਨ ਲਈ ਤਿਆਰ ਹਰ ਕੋਈ
ਪਰ ਸ਼ਹੀਦੀ ਦੇਣ ਲਈ ਹੈ ਨਹੀਂ ਤਿਆਰ ਕੋਈ