Sunday, 10 February 2013

Ajj Fer I Miss You

Ajj Fer I Miss You
ਇਹ ਖੇਡ ਸਾਰਾ ਅੱਖਰਾਂ ਦਾ I Miss You ਤੋ ਸ਼ੁਰੂ ਹੋਇਆ,
ਫੇਰ I Need You ਬਣ ਗਿਆ ਫੇਰ ਦੂਰੀਆ ਘੱਟ ਗਈਆ,
ਫੇਰ I Love You ਹੋ ਗਿਆ ਫੇਰ ਇਸ਼ਕ ਵਿੱਚ ਇਮਾਨ ਡੁੱਲ ਗਏ ,
ਜਾਨ ਤੋਂ, ਪਿਆਰੇ ਸੱਜਣ ਸਾਨੂੰ ਭੁੱਲ ਗਏ ,
Love ਗਿਆ ਮੁੱਕ Jaan ਗਈ ਸਾਡੀ ਸੁੱਕ ,
ਜੋ ਰਿਸ਼ਤਾ ਸ਼ੁਰੂ ਹੋਇਆ ਸੀ I Miss You ਤੋਂ ,
ਉਹ ਅੱਜ ਫੇਰ I Miss You ਤੇ ਹੀ ਹੈ

English Version
Eh Khed Sara Akhran Da I Miss You To Shuru Hoya,
Fer I Need You Ban Gaya Fer Doorian Ghat Gayian,
Fer I Love You Ho Gaya Fer Ishq Vich Iman Dull Gaye,
Jaan To Pyare Sajan Sanu Bhul Gaye,
Love Gaya Mukk Jaan Gayi Sadi Sukk,
Jo Rishta Shuru Hoya C I Miss You To,
Oh Ajj Fer I Miss You Te Hi Hai