Sunday 10 February 2013

Kise Ne Pyar Karke Waqt Guzar Leya

Kise Ne Pyar Karke Waqt Guzar Leya
ਆਪਣੀ ਤਾਂ ਤਕਦੀਰ ਹੀ ਰੱਬ ਨੇ ਕੁਝ ਏਦਾਂ ਦੀ ਲਿਖੀ ਆ,
ਕਿ ਕਿਸੇ ਨੇ ਵਕਤ ਗੁਜਾਰਣ ਲਈ ਸਾਡੇ ਨਾਲ ਪਿਆਰ ਕਰ ਲਿਆ,
ਤੇ ਕਿਸੇ ਨੇ ਪਿਆਰ ਕਰਕੇ ਵਕਤ ਗੁਜਾਰ ਲਿਆ

English Version
Apni ta Takdeer E Rabb Ne Kuj Eda Di Likhi Aa,
Ke, Kise Ne Waqt Guzaran Lai Sade Naal Pyar Kar Leya,
Te Kise Ne Pyar Karke Waqt Guzar Leya