Friday 15 February 2013

Bas Yaadan Hi Ban Ke Reh Gayian

Chulle Di Roti
ਕਿੰਨੇ ਸੋਹਣੇ ਹੁੰਦੇ ਸੀ ਓਹ ਦਿਨ ਜਦੋਂ 
ਮਾਂ ਕੋਲ ਚੁੱਲੇ ਮੂਹਰੇ ਬੈਠ ਕੇ ਰੋਟੀ ਖਾਣੀ,
ਸੱਚੀ ਹੁਣ ਓਹ ਦਿਨ ਮੁੜਕੇ ਨੀਂ ਆਉਣੇ,
ਬੱਸ ਯਾਦਾਂ ਹੀ ਬਣਕੇ ਰਹਿ ਗਈਆਂ

English Version
Kine Sohne Hunde C Oh Din,
Jado Maa Kol Chulle Moohre Baith Ke Roti Khani,
Sachi Hun Oh Din Mudke Ni Aune,
Bas Yaadan Hi Ban Ke Reh Gayian