Sunday 9 June 2013

Tere Te Kamli Mardi

Tere Te Kamli Mardi
ਕੋਈ ਤੇਰੇ ਤੇ ਹੱਕ ਜਤਾਵੇ, ਮੈਂ ਕੁੜੀਆਂ ਨਾਲ ਲੜਦੀ,
ਤੂੰ ਬਣ ਜੇ ਮੇਰਾ ਦਿਲਬਰਜਾਨੀ, ਬਸ ਇਹ ਅਰਦਾਸਾਂ ਕਰਦੀ,
ਗੋਲ ਗੱਪੇ ਵਰਗਿਆ ਸੋਹਣਿਆਂ ਸੱਜਣਾਂ ਵੇ, ਤੇਰੇ ਤੇ ਕਮਲੀ ਮਰਦੀ,
ਗੱਲ ਪੱਕੀ ਆ ਸੋਹਣਿਆ ਵੇ ਤੇਰੇ ਤੇ ਕਮਲੀ ਮਰਦੀ !

Mobile Version
Koi Tere Te Haq Jatawe, Main Kudian Naal Lad Di,
Tu Ban Je Mera Dilbar Jani, Bas Eh Ardasan Kardi,
Gol Gappe Wargeya Sohneya Sajna Ve, Tere Te Kamli Mardi,
Gal Pakki Aa Sohneya Ve Tere Te Kamli Mardi