Monday 16 June 2014

Narrow Salwaran Paun Mutiaran

Jeena Paun Haseena
ਜੀਨਾਂ - ਪਾਉਣ ਹਸੀਨਾਂ,
Narrow ਸਲਵਾਰਾਂ - ਪਾਉਣ ਮੁਟਿਆਰਾਂ,
ਚੱਕ Scooty - ਢੱਕ Beauty,
College ਨੂੰ ਆਉਣ - ਮੁੰਡੇ ਤਾੜ੍ ਪਾਉਣ,
ਭਰਾਵੋ ਵੀਰੋ - ਬਣ ਜੋ Hero,
ਵੇਖੋ ਨਾ ਕੁੜੀਆਂ - ਜ਼ਹਿਰ ਦੀਆਂ ਪੁੜੀਆਂ,
ਉਲਝ ਜੁ ਤਾਣੀ - 26 ਲੱਗ ਜਾਣੀ ,
ਮਿਰਜ਼ੇ ਕਈ ਮਰਗੇ - ਜੇਲਾਂ ਵਿਚ ਸੜ ਗੇ ,
ਮਾੜਾ ਨਾ ਬੋਲੋ - ਨਾ ਇੱਜ਼ਤਾਂ ਰੋਲੋ

Mobile Version
Jeena Paun Haseena,
Narrow Salwaran Paun Mutiara,
Chak Scooty Dhak Beauty,
College Nu Aaun Munde Taad Paun,
Bharawo Veero Banjo Hero,
Vekho Na Kudian, Jehar Diyan Pudian,
Uljh Ju Taani 26 Lag Jaani,
Mirje Kai Mar Gaye, Jelan Vich Sar Gaye,
Mara Na Bolo Izztan Na Rolo