ਓ ਸੁੱਤੀ ਪਈ ਮਰਜਾਣੀ ਜੱਫੀ ਪਾਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ ਮੰਜੇ ਪਰਾਣੇ ਨੂੰ,
ਓ A.C ਦੇ ਵਿੱਚ ਸੋ ਕੇ ਸਾਰੀ ਰਾਤ CHILLY ਰਹਿੰਦੀ ਆ,
ਸਾਡੇ ਦਾਤੀਆਂ ਵਾਲੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ
Categories:
ਫੇਸਬੁੱਕ
,
ਹਾਸਰਸ ਸ਼ਾਇਰੀ
ਫੇਸਬੁੱਕ ਤੇ ਕਿਸੇ ਕੁੜੀ ਦੀ ਪਰੋਫਾਇਲ ਪਿੱਕ ਤੋਂ, ਉਹਦੇ ਸੋਹਣੇਪਣ ਨੂੰ...