ਅੱਜ ਇਸ਼ਕ਼ ਦੀ ਖੇਡ ਖੇਡੀ ਮੈਂ,
ਤੇ ਪਿਆਰ ਦਾ Final ਹਾਰ ਗਿਆ
ਹੋਈ ਹੁਸਨ ਦੀ Batting ਤੇਜ਼ ਬੜੀ,
ਹਰ ਚੋਕਾ Boundary ਪਾਰ ਗਿਆ
ਮੇਰਾ ਦਿਲਬਰ ਵਧੀਆ Bowling ਵਿਚ,
ਇਕ ਪਿਆਰ ਦਾ Bouncer ਮਾਰ ਗਿਆ
ਕੀਤਾ Catch ਓਹਨੇ ਮੇਰਾ ਦਿਲ ਯਾਰੋ,
ਤੇ ਮੈਂ ਜਿਤਿਆ Match ਵੀ ਹਾਰ ਗਿਆ
Categories:
ਇਸ਼ਕ ਸ਼ਾਇਰੀ
,
ਪੰਜਾਬੀ ਸ਼ਾਇਰੀ
,
ਫੇਸਬੁੱਕ









