Sunday 26 June 2011

ਤੂੰ ਭੁੱਲ ਗਈ ਜੋ ਬੀਤਾਏ ਪਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵਾਂ

Aaja Beh Ke Yaad Krawan
ਤੂੰ ਭੁੱਲ ਗਈ ਜੋ ਬੀਤਾਏ ਪਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵਾਂ,,
ਕਰਦੀ ਸੀ ਪਿਆਰ ਦੀਆਂ ਗੱਲਾ ਨੀਂ ਤੂੰ ਗਲ੍ਹ ਪਾ ਮੇਰੇ ਇਹ ਗੋਰੀਆਂ ਬਾਹਵਾਂ,,
ਅੱਜ ਮੇਰੇ ਬਿਨ ਕਿਦਾ ਜੀ ਲਿਆ ਸਜਣਾ ਕਦੇ ਲੈਂਦੀ ਸੀ ਤੂੰ ਮੇਰੇ ਸਾਹਾਂ ਵਿਚ ਸਾਹਵਾਂ..
ਤੂੰ ਭੁੱਲ ਗਈ ਰੱਬ ਖੈਰ ਕਰੇ ਜੇ ਮੈਂ ਭੁੱਲਾਂ ਤਾਂ ਓਸੇ ਪੱਲ ਮਰਜਾਵਾਂ.
ਕਹਿੰਦੀ ਸੀ Gagan Masoun ਤੂੰ ਇਕ ਵਾਰ ਰੁੱਸ ਤੈਨੂੰ ਪੂਰੀ ਇਬਾਦਤ ਨਾਲ ਮਨਾਵਾਂ..
ਚਲੇ ਗਈ ਤੂੰ ਆਪੇ ਦੂਰ ਦੱਸ ਚੰਦਰੀਏ ਕਿਦਾ ਤੈਨੂੰ ਮੋੜ ਲਿਆਵਾਂ