Friday, 1 July 2011

Latest Punjabi Facebook Status


ਸੋਚ ਸਮਜ ਲਈ ਕਦਮ ਉਠਾੳਣ ਤੋ ਪਹਿਲਾ.
ਕਿਤੇ ਗੁੰਮ ਨਾ ਹੋ ਜਾਵੀ ਮੰਜ਼ਿਲ ਅੳਣ ਤੋ ਪਹਿਲਾ.
ਸੱਚਾ ਦੋਸਤ ਨਾਂ ਛੱਡ ਜਾਵੇ ਸਾਥ ਤੇਰਾ..
ਜ਼ਰਾ ਸੋਚ ਲਈ ਉਹਨੂੰ ਅਜ਼ਮਾੳਣ ਤੋ ਪਹਿਲਾ..
ਤੇਰੇ ਸੀਨੇ ਵਿੱਚ ਵੀ ਧੜਕਦਾ ਹੈ ਇੱਕ ਦਿੱਲ..
ਇਹ ਸੋਚ ਲਈ ਕਿਸੇ ਦਾ ਦਿੱਲ ਦੁਖਾੳਣ ਤੋ ਪਹਿਲਾ.
ਉਮਰ ਸਾਰੀ ਕੋਣ ਕਿਸੇ ਲਈ ਰੌਦਾ ਹੈ,
ਲੋਕ ਤਾ ਸਿਰਫ ਰੌਦੇ ਨੇ ਸਿਵੇਆ ਵਿੱਚ ਜਲਾੳਣ ਤੋ ਪਹਿਲਾ..

****************************************

ਚੰਗਾ ਸੀ ਤੈਨੂੰ ਦਿਲ ਨਾਂ ਦਿੰਦੇ,
ਜੇ ਦਿਲ ਦਿੱਤਾ ਤਾਂ ਢਿੱਲ ਨਾਂ ਦਿੰਦੇ,
ਨੀ ਤੇਰੀ ਥਾਂ ਜੇ ਹੋਰ ਕੋਈ ਹੁੰਦਾ,
ਕਸਮ ਏ ਰੱਬ ਦੀ ਛਿੱਲ ਨਾ ਦਿੰਦੇ ,,,?

****************************************

ਸਾਫ ਤੇ ਸੁਥਰਾ ਸ਼ਹਿਰ ਤੁਹਾਡਾ..
ਚੰਡੀਗੜ 'ਚ ਇੱਕੋ Rule ਬਣਾ ਦਿਓ ਜੀ..
ਕੁੜੀਆਂ ਦੇ ਸਿਰ ਕਿਹੜਾ 'ਸਟੀਲ' ਦੇ ਨੇਂ..
ਇਹਨਾਂ ਨੂੰ ਵੀ 'ਹੈਲਮੈਟ' ਪਵਾ ਦਿਓ ਜੀ..।