Tuesday, 13 September 2011

ਅਸੀਂ ਅਜਨਬੀ ਹਾਂ ਜਾਂ ਹੁਣ ਗੈਰਾਂ ਵਿੱਚ ਆਉਣ ਲੱਗੇ

Bhul Jaan Lage
ਯਾਦ ਦਿਲਾ ਕਿ ਹੁਣ ਸਾਨੂੰ ਭੁੱਲ ਜਾਣ ਲੱਗੇ,
ਵਾਅਦੇ ਕੀਤੇ ਸੀ ਜੋ ਹੁਣ ਤੋੜ ਕੇ ਜਾਣ ਲੱਗੇ,
ਪਤਾ ਨਹੀਂ ਕੀ ਨਾਰਾਜ਼ਗੀ ਹੈ ਸਾਡੇ ਨਾਲ,
ਅਸੀਂ ਅਜਨਬੀ ਹਾਂ ਜਾਂ ਹੁਣ ਗੈਰਾਂ ਵਿੱਚ ਆਉਣ ਲੱਗੇ