Thursday, 15 September 2011

ਟੇਡੇ ਮੇਡੇ ਰਸਤੇ ਜਾਂਦੇ


ਟੇਡੇ ਮੇਡੇ ਰਸਤੇ ਜਾਂਦੇ,
ਜਾਂਦੇ ਵਿੱਚ ਪਹਾੜੀ,
ਮੇਰੀ ਮਜਿਲ ਮੁਕਦੀ ਨਾਹੀ,
ਨਾ ਕੋਈ ਲੱਭਦਾ ਹਾਣੀ,
ਨਾ ਕੋਈ ਮੇਰੀ ਦੋਸਤ ਬਣਦੀ,
ਨਾ ਕੋਈ ਮੇਰੀ ਰਾਣੀ,
ਸਾਰੀ ਜਿੰਦਗੀ ਇਝ ਗੁਜਰੀ,
ਜਿਵੇ ਪਾਣੀ ਵਿੱਚ ਮਧਾਣੀ.