Friday, 30 September 2011

ਇਕ ਵਾਰ ਪੋੰ-ਪੋੰ ਵਜਾਦੇ

ਇਕ ਵਾਰ ਪੋੰ-ਪੋੰ ਵਜਾਦੇ
ਇਕ ਵਾਰ ਇਕ ਬੇਬੇ ਨੇ ਬਸ ਰੁਕਵਾ ਲ਼ੀ
ਕੰਡਾਕਟਰ- ਬੇਬੇ ਕਿਥੇ ਜਾਣਾ ?
ਬੇਬੇ- ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ, ਮੇਰਾ ਪੋਤਾ ਰੋਂਦਾ ਸੀ
ਇਕ ਵਾਰ ਪੋੰ-ਪੋੰ ਵਜਾਦੇ.......Poooooooo