Wednesday, 12 October 2011

ਖੁਦਾ ਨੇ ਸੁਪਨੇ ਚ' ਕਿਹਾ,ਆਪਣੇ ਗਮਾ ਦੀ ਨੁਮਾਇਸ਼ ਨਾ ਕਰ

ਖੁਦਾ ਨੇ ਸੁਪਨੇ ਚ
ਖੁਦਾ ਨੇ ਸੁਪਨੇ ਚ' ਕਿਹਾ,ਆਪਣੇ ਗਮਾ ਦੀ ਨੁਮਾਇਸ਼ ਨਾ ਕਰ,ਆਪਣੇ ਨਸੀਬ ਦੀ ਇਉ ਅਜਮਾਇਸ਼ ਨਾ ਕਰ,
ਜੋ ਤੇਰਾ ਹੈ ਤੇਰੇ ਦਰ ਤੇ ਆਪ ਆਵੇਗਾ,ਰੋਜ਼-ਰੋਜ਼ ਉਸਨੂੰ ਪਾਉਣ ਦੀ ਖਵਾਇਸ਼ ਨਾ ਕਰ..........