Wednesday, 12 October 2011

ਪਾਠ ਕਰਕੇ ਮੇਰੀ ਮੌਤ ਦੀ ਦੁਆ ਕਰਿਆ ਕਰ

ਪਾਠ ਕਰਕੇ ਮੇਰੀ ਮੌਤ ਦੀ ਦੁਆ ਕਰਿਆ ਕਰ
ਐਵੇਂ ਮੇਰੀ ਮੌਤ ਦੀਆਂ ਸਕੀਮਾਂ ਨਾ ਘੜਿਆ ਕਰ , ਚੁੱਪ ਚਾਪ ਰਹਿ ਕੇ ਬੱਸ ਵਫਾ ਕਰਿਆ ਕਰ,
ਜੇ ਮੈਂ ਤਾਂ ਵੀਂ ਨਾਂ ਮਰਾਂ ਤਾਂ ਇੱਕ ਹੋਰ ਰਾਜ਼ ਸੁਣ ,ਪਾਠ ਕਰਕੇ ਮੇਰੀ ਮੌਤ ਦੀ ਦੁਆ ਕਰਿਆ ਕਰ,..