Friday, 21 October 2011

ਘਰ ਦੇ ਇਨਸਾਨਾਂ ਨਾਲੋਂ ਤਾਂ ਕੁੱਤਾ ਚੰਗਾ

Punjabi Bapu
ਨਾਂ ਘਰ ਰਿਹਾ ਇਸ ਬਜੁਰਗ ਦਾ,
ਨਾਂ ਦਰ ਰਿਹਾ ਇਸ ਬਜੁਰਗ ਦਾ,
ਘਰੋਂ ਕੱਢ ਕੇ ਬਾਹਰ ਬਿਠਾ ਦਿਤਾ,
ਕੀ ਹਾਲ ਪੁੱਤਾਂ ਨੇ ਇਸ ਬਾਪੂ ਦਾ ਬਣਾ ਦਿਤਾ,
ਘਰ ਦੇ ਇਨਸਾਨਾਂ ਨਾਲੋਂ ਤਾਂ ਕੁੱਤਾ ਚੰਗਾ,
ਜੀਹਨੇ ਰੋਂਦੇ ਬਾਪੂ ਨੂੰ ਚੁੱਪ ਕਰਾ ਦਿਤਾ,