Tuesday, 18 October 2011

ਮੁੱਕ ਜਾਣਾ ਮੇਰੇ ਹਾਸੇ ਨੇ

Alvida
ਮੁੱਕ ਜਾਣਾ ਮੇਰੇ ਹਾਸੇ ਨੇ
ਮੇਰੇ ਹੰਝੂਆਂ ਨੇ ਕਦੀ ਰੁੱਕਣਾ ਨਹੀਂ
ਮੁੱਕ ਜਾਣਾ ਖੁਸ਼ੀਆ ਦੇ ਸਾਗਰ ਨੇ
ਪਰ ਦੁੱਖਾ ਦਾ ਪਹਾੜ ਕਦੀ ਟੁੱਟਣਾ ਨਹੀਂ
ਮੈਂ ਮਰ ਜਾਣਾ ਜਿਸਮ ਜਲ ਜਾਨਾ
ਪਰ ਤੇਰੇ ਆਉਣ ਦਾ ਇੰਤਜ਼ਾਰ ਕਦੀ ਮੁੱਕਣਾ ਨਹੀਂ