Tuesday, 18 October 2011

ਪਾ ਕੇ ਉਹਨੂੰ ਅਸੀਂ ਖੋ ਤਾਂ ਦਿੱਤਾ

Sad Memories
ਪਾ ਕੇ ਉਹਨੂੰ ਅਸੀਂ ਖੋ ਤਾਂ ਦਿੱਤਾ...
ਪਰ ਖੋ ਕੇ ਉਹਨੂੰ ਅਸੀਂ ਪਾ ਨਾ ਸਕੇ....
ਖੁਦ ਨੂੰ ਯਾਦਾਂ ਵਿੱਚ ਮਿਟਾ ਦਿੱਤਾ ਉਹਦੀਆਂ...
ਪਰ ਯਾਦਾਂ ਉਹਦੀਆਂ ਨੂੰ ਮਿਟਾ ਨਾ ਸਕੇ...