Monday, 3 October 2011

ਨਾ ਚਾਹੁੰਦੇ ਹੋਏ ਵੀ ਕੋਈ ਪਸੰਦ ਆ ਜਾਵੇ ਤਾ ਕੀ ਕਰਾ

ਨਾ ਚਾਹੁੰਦੇ ਹੋਏ ਵੀ ਕੋਈ ਪਸੰਦ ਆ ਜਾਵੇ ਤਾ ਕੀ ਕਰਾ
ਨਾ ਚਾਹੁੰਦੇ ਹੋਏ ਵੀ ਕੋਈ ਪਸੰਦ ਆ ਜਾਵੇ ਤਾ ਕੀ ਕਰਾ,
ਫੇਰ ਉਹਨੂੰ ਵੀ ਕੋਈ ਹੋਰ ਲੈ ਜਾਵੇ ਤਾ ਕੀ ਕਰਾ,
ਉਝ ਤਾ ਅਸੀ ਵੀ ਸਭ ਖੇਡਾਂ ਵਿੱਚ ਮਾਹਰ ਆ,
ਪਰ ਜਦ ਕੋਈ ਜਿੰਦਗੀ ਨਾਲ ਹੀ ਖੇਡ ਜਾਵੇ ਤਾ ਕੀ ਕਰਾ,