Monday, 3 October 2011

ਹੋਰ ਫੇਰ ਕੋਈ ਗੋਰੀ ਫਸੀ Fer

ਹੋਰ ਫੇਰ ਕੋਈ ਗੋਰੀ ਫਸੀ Fer
ਮਾ ਨੇ ਪੁਛਣਾ ਪੁੱਤ ਰੋਟੀ ਟਾਇਮ ਤੇ ਖਾਨਾ
ਬਾਪੂ ਨੇ ਕਹਿਣਾ ਪੁੱਤ ਕਮ ਕਾਜ ਮਿਲੀ ਜਾਂਦਾ
ਜੇ ਪੈਸੇ ਧੇਲੇ ਦੀ ਲੋੜ ਹੋਈ ਤਾ ਦੱਸੀ
ਪਰ ਸਾਲੇ ਯਾਰਾ ਨੇ ਇਕੋ ਗਲ ਪੁਛਣੀ
ਹੋਰ ਫੇਰ ਕੋਈ ਗੋਰੀ ਫਸੀ Fer !!!!