Monday 3 October 2011

ਯਾਰੀ ਆਸ਼ਿਕ ਲਾ ਲੈਂਦੇ ਨੇ, ਦੁੱਖ ਝੋਲੀ ਵਿੱਚ ਪਾ ਲੈਂਦੇ ਨੇ

Love Death
ਯਾਰੀ ਆਸ਼ਿਕ ਲਾ ਲੈਂਦੇ ਨੇ,
ਦੁੱਖ ਝੋਲੀ ਵਿੱਚ ਪਾ ਲੈਂਦੇ ਨੇ,
ਸਿਰੇ ਚੜਦੀਆਂ 100 'ਚੋਂ 10 ਕੁ,
60 ਕੁ ਮਨ ਸਮਝਾ ਲੈਂਦੇ ਨੇ,
ਜਦ ਵੈਰੀ ਬਣ ਜਾਏ ਜਗ ਸਾਰਾ,
ਫਿਰ ਬਾਕੀ 30 ਕੁ ਏਦਾ ਜਾਨ ਗਵਾ ਲੈਂਦੇ ਨੇ...