Tuesday, 4 October 2011

ਨੀ ਮੇਰਾ Wrong Side ਆਓਂਦੇ ਦਾ ਚ੍ਲਾਨ ਹੋ ਗਿਆ

ਬੜੀ ਸੋਹਣੀ ਕੁੜੀ ਅਕਟੀਵਾ(Activa) ਤੇ ਸਵਾਰ ਸੀ 
V.I.P ਨਂਬਰ ਵੀ 004 ਸੀ ਓਹਨੂ ਦੇਖ ਕੇ ਈ ਮੂਡ ਬੇਈਮਾਨ ਹੋ ਗੇਆ , 