Wednesday, 12 October 2011

ਜਾਨ - ਜਾਨ ਕਹਿ ਕਿ ਮੇਰੀ ਜਾਨ ਲੈ ਗਈ ਉਹ

ਜੰਨਤ ਦੇ ਬਹਾਨੇ ਸ਼ਮਸ਼ਾਨ ਲੈ ਗਈ ਉਹ
ਜਾਨ - ਜਾਨ ਕਹਿ ਕਿ ਮੇਰੀ ਜਾਨ ਲੈ ਗਈ ਉਹ, ਮੇਨੂੰ ਆਪਣਾ ਕਹਿ ਕਿ ਜਹਾਨ ਲੈ ਗਈ ਉਹ ,
ਮੇਂ ਤਾਂ ਅੱਖਾਂ ਬੰਦ ਕਰ ਕੇ ਤੁਰ ਪਿਆ ਸੀ ਪਿਛੇ ਉਹਦੇ, ਪਰ ਜੰਨਤ ਦੇ ਬਹਾਨੇ ਸ਼ਮਸ਼ਾਨ ਲੈ ਗਈ ਉਹ