Friday, 7 October 2011

ਉਹ ਵਿਛੜਨ ਲੱਗਿਆ ਵਿੱਛੜੀ ਚੰਦਰੀ ਰੋ ਰੋ ਕੇ

ਉਹ ਵਿਛੜਨ ਲੱਗਿਆ ਵਿੱਛੜੀ ਚੰਦਰੀ ਰੋ ਰੋ ਕੇ
ਪਹਿਲਾ ਉਸਦੇ ਬੋਲ ਸੀ ਕੰਬੇ, 
ਫਿਰ ਉਹਦੇ ਬੁੱਲ ਕਮਲਾਏ ,
ਭੱਜਕੇ ਉਹਨੇ ਬਾਹਾਂ ਦੇ ਜਾਦੀ ਵਾਰ ਸੀ ਹਾਰ ਪਾਏ, 
ਫਿਰ ਮੇਰੇ ਮੋਢੇ ਤੇ ਉਸਦੇ ਅੱਥਰੂ ਡਿੱਗੇ ਸੀ,
ਚੋਅ ਚੋਅ ਕੇ, 
ਉਹ ਵਿਛੜਨ ਲੱਗਿਆ ਵਿੱਛੜੀ ਚੰਦਰੀ ਰੋ ਰੋ ਕੇ..