Friday, 7 October 2011

ਬੇਇਜ਼ਤੀ ਦਾ ਬਦਲਾ

ਜਿਹੜੀ ਤੇਰੀ ਐ ਲੈ ਲਈ
ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ
ਬੇਇਜ਼ਤੀ ਦਾ ਬਦਲਾ ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ
ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ
ਤੇਰੇ ਤੋਂ ਵੀ ਚੰਗਾ ਤੇ ਸੋਹਣਾ
ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ
ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ
ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ
ਵਿੱਚ ਉਹਦੀ ਲਾ ਕੇ ਪੱਤਰ ਭੇਜ ਦਿੱਤਾ ਕਿ
" ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ
ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ "