Sunday, 30 October 2011

ਪਰ ਸਾਨੂੰ ਤਾ ਆਪਣਾ ਕੋਈ ਬਣਾਉਣਾ ਵੀ ਨੀ ਆਉਦਾ

Punjabi Handsome Boy
ਸਾਰੇ ਆਖਦੇ ਨੇ ਮੁੰਡਾ ਹੱਸਦਾ ਬੜਾ ਏ,
ਸੱਚ ਜਾਣੀ ਸਾਨੂੰ ਯਾਦ ਕਰ ਰੋਣਾ ਵੀ ਨੀ ਆਉਦਾ,
ਲੋਕੀ ਆਖਦੇ ਨੇ ਮੈਨੂੰ ਨਿੱਤ ਦਾ ਸ਼ਰਾਬੀ,
ਪਰ ਉਹ ਕੀ ਜਾਣਨ ਕੇ ਮੈਨੂੰ ਪੈਗ ਪਾਉਣਾ ਵੀ ਨੀ ਆਉਦਾ,
ਤੂੰ ਵੀ ਸੋਚਦੀ ਹੋਵੇਗੀ ਮੈਂ ਕਿਸੇ ਹੋਰ ਤੇ ਡੁਲ ਗਿਆ,
ਪਰ ਸਾਨੂੰ ਤਾਂ ਆਪਣਾ ਕੋਈ ਬਣਾਉਣਾ ਵੀ ਨੀ ਆਉਦਾ,
ਯਾਰ ਆਖਦੇ ਮੈ ਲਿਖਦਾ ਤੈਨੂੰ ਯਾਦ ਕਰ ਕੇ,
ਪਰ ਮੈਨੂੰ ਤਾਂ ਪੈਨ ਚਾਲਉਣਾ ਵੀ ਨੀ ਆਉਦਾ,
ਦਿਖਾਵੇ ਦਾ ਪਿਆਰ ਚੱਲਦਾ ਅੱਜ-ਕੱਲ,
ਪਰ ਸਾਨੂੰ ਇਹੋ ਜਿਹਾ ਪਿਆਰ ਪਾਉਣਾ ਵੀ ਨੀ ਆਉਦਾ,
ਕਈ ਆਖਦੇ ਨੇ ਮੈਨੂੰ ਆਪਣਾ ਵੈਰੀ,
ਪਰ ਸਾਨੂੰ ਤਾਂ ਕਿਸੇ ਨਾਲ ਦਿਲੋ ਵੈਰ ਪਾਉਣਾ ਵੀ ਨੀ ਆਉਦਾ,
ਤੂੰ ਵੀ ਆਖਦੀ ਏ ਮੈ ਬਦਨਾਮ ਹੋ ਗਿਆ,
ਪਰ ਸੱਚ ਜਾਣੀ ਸਾਨੂੰ ਮਸ਼ਹੂਰ ਹੋਣਾ ਵੀ ਆਉਦਾ