Sunday, 30 October 2011

ਕੁੜੀ ਤੇ ਮੁੰਡਾ Park ਚ ਬੈਠੇ ਸੀ

Boy and Girl In Park
ਕੁੜੀ ਤੇ ਮੁੰਡਾ Park ਚ ਬੈਠੇ ਸੀ.....
ਕੁੜੀ :- ਕੁਛ ਏਦਾਂ ਦਾ ਕਹੋ ਕਿ ਮੇਰੀ ਦਿਲ ਦੀ ਧੜਕਨ ਤੇਜ ਹੋ ਜਾਵੇ
|
|
|
\|/
ਮੁੰਡਾ :- ਭੱਜ ਤੇਰਾ ਬੁੜਾ ਆ ਗਿਆ