Sunday, 30 October 2011

ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ

Boy In Chandigarh
ਪਹਿਲਾਂ ਚੱਕਦਾ C ਅੱਖ ਜ਼ਰਾ ਸੋਚ ਕੇ
ਹੁਣ ਵਾਲਾਂ ਨੂੰ ਵੀ gєℓ ਲਾਵੇ ਪੋਚ ਕੇ
ਐਵੇ ਦੋ ਸਾਲ ¢нαη∂ιgαян ਪੜ੍ਹ ਕੀ ਗਿਆ
ਨੀ ਮੁੰਡਾ ਆਸ਼੍ਕੀ Ch ਡਿਗਰੀ ਕਰ ਨੀ ਗਿਆ..

ਲੱਗੇ ਚੰਡੀਗੜ੍ਹ ਪਰੀਆਂ ਦਾ ਸ਼ਹਿਰ ਨੀ
ਤੰਗ ਜ਼ੀਨਾ ਵਾਲੀਆ ਨੇ ਪਾਇਆ ਕਹਿਰ ਨੀ
ਕਦੇ ਲੇਕ ਦੇ ਉੱਤੇ ਗੇੜੀ ਲਾਉਂਦਾ ਏ
ਬਸ ਕੱਪੜੇ ਧੁਆਉਣ ਘਰੇ ਆਉਂਦਾ ਏ
ਪੀਜੀ ਰਹਿਣ ਪਿੱਛੇ ਮਾਪਿਆ ਨਾਲ ਲੜ ਨੀ ਪਿਆ
ਨੀ ਮੁੰਡਾ ਆਸ਼੍ਕੀ Ch ਡਿਗਰੀ ਕਰ ਨੀ ਗਿਆ...

ਏਹਦਾ ਨਿੱਤ ਦਾ ਹੈ ਵਧੀ ਜਾਂਦਾ ਖ਼ਰਚਾ
ਸਾਰੇ ਪਿੰਡ ਚ ਕਰਾਤੀ ਏਹਨੇ ਚਰਚਾ
ਰੱਖੇ ਪੰਜ-ਸੱਤ ਯਾਰ ਹੁਣ ਨਾਲ ਨੀ
ਦੇਖੇ ਜੱਟ ਵਲ ਕੀਹਦੀ ਏ ਮਜ਼ਾਲ ਨੀ
ਛੱਡ Yαмαнα ਲੰਡੀ ਜ਼ੀਪ ਉੱਤੇ ਚੜ੍ਹ ਨੀ ਗਿਆ
ਨੀ ਮੁੰਡਾ ਆਸ਼੍ਕੀ Ch ਡਿਗਰੀ ਕਰ ਨੀ ਗਿਆ..

ਹਵਾ ਲੱਗ ਗਈ ਏ ਏਹਨੂੰ ਚੰਡੀਗੜ੍ਹ ਦੀ
ਜਣੀ-ਖਣੀ ਉੱਤੇ ਅੱਖ ਹੁ੍ਣ ਖੜ੍ਹਦੀ
ਨਿੱਤ ਘੇਰ ਲੈਂਦਾ ਜਿਹੜੀ ਲੱਗੇ ਸੌਹਣੀ ਓਏ
ਦਿਲ ਕਹਿੰਦਾ ਏਹੋ ਸਾਡੀ ਹੀਰ ਹੋਣੀ ਓਏ
ਯਾਰੋ ਹੁਸਣਾ ਦੇ ਜ਼ਾਲ ਵਿੱਚ ਫ਼ਸ ਨੀ ਗਿਆ
ਨੀ ਮੁੰਡਾ ਆਸ਼੍ਕੀ Ch ਡਿਗਰੀ ਕਰ ਨੀ ਗਿਆ..

ਲਾਈ ਸਿਰੇ ਦਿਆ ਵੈਲੀਆ ਨਾਲ ਯਾਰੀ ਏ
ਚੱਲੀ ਬਾਕੀਆ ਦੇ ਦਿਲਾਂ ਉੱਤੇ ਆਰੀ ਏ
ਹੁਣ ਘੱਟ ਹੀ ਕਲਾਸਾਂ ਇਹ ਲਾਉਂਦਾ ਏ
ਜ਼ਾਕੇ ਡਿਸ੍ਕੋ ਚ ਭੜਥੂ ਵੀ ਪਾਉਂਦਾ ਏ
Song ਦੀਪ ਦਾ Crazy ਏਹਨੂੰ ਕਰ ਨੀ ਗਿਆ
ਨੀ ਮੁੰਡਾ ਆਸ਼੍ਕੀ Ch ਡਿਗਰੀ ਕਰ ਨੀ ਗਿਆ