Wednesday 5 October 2011

ਗੱਲ ਸੱਚੀ ਏ ਦੋਵਾ ਦੇ DIL ਵਿੱਚ ਸੀ ਹੰਕਾਰ ਬੜਾ

ਗੱਲ ਸੱਚੀ ਏ ਦੋਵਾ ਦੇ DIL ਵਿੱਚ ਸੀ ਹੰਕਾਰ ਬੜਾ
ਅਸੀ ਟੁੱਟਦੇ ਟੁੱਟਦੇ ਟੁੱਟ ਗਏ ...
ਕੁੱਝ ਗਲਤ ਕਦਮ ਸੀ PUTT ਗਏ ...
ਗੱਲ ਸੱਚੀ ਏ ਦੋਵਾ ਦੇ DIL ਵਿੱਚ ਸੀ ਹੰਕਾਰ ਬੜਾ ...
ਜਦ ਮਿਲੇ ਤਾ ਲੱੜਦੇ ਰਹੇ ...
ਜਦ VICHDE ਤਾ ਆਇਆ ਪਿਆਰ ਬੜਾ