Monday, 14 November 2011

ਹੋਇਆ ਟਾਕਰਾ ਸੀ ਆਥਣੇ ਨੂੰ ਉਹਦਾ ਤੇ ਮੇਰਾ

Beautiful Girl
ਹੋਇਆ ਟਾਕਰਾ ਸੀ ਆਥਣੇ ਨੂੰ ਉਹਦਾ ਤੇ ਮੇਰਾ
ਮੈਨੂੰ ਵੇਖਿਆ ਨਾ, ਅੱਖਾਂ ਸਾਹਵੇਂ ਬੂਰ ਆ ਗਿਆ
ਗੋਰੇ ਹੁਸਨ ਤੇ ਖੁਸੀਆਂ ਦੀ ਲਾਲੀ ਵੇਖਕੇ
ਬਿਨ ਪੀਤਿਆਂ ਹੀ "ਸ਼ਕਤੀ" ਨੂੰ ਸਰੂਰ ਆ ਗਿਆ

ਸ਼ਕਤੀ ਸਿੰਘ